ਪੜ੍ਹੋ ਪੰਜਾਬੀ ਕਿਤਾਬਾਂ Application icon

ਪੜ੍ਹੋ ਪੰਜਾਬੀ ਕਿਤਾਬਾਂ 14

9.7 MB / 10K+ Downloads / Rating 4.7 - 146 reviews


See previous versions

ਪੜ੍ਹੋ ਪੰਜਾਬੀ ਕਿਤਾਬਾਂ, developed and published by 5aab Developers - Harmanpreet Singh Jhand, has released its latest version, 14, on 2019-03-11. This app falls under the Books & Reference category on the Google Play Store and has achieved over 10000 installs. It currently holds an overall rating of 4.7, based on 146 reviews.

ਪੜ੍ਹੋ ਪੰਜਾਬੀ ਕਿਤਾਬਾਂ APK available on this page is compatible with all Android devices that meet the required specifications (Android 4.0+). It can also be installed on PC and Mac using an Android emulator such as Bluestacks, LDPlayer, and others.

Read More

App Screenshot

App Screenshot

App Details

Package name: com.hpsjhand.PunjabiKitaban

Updated: 6 years ago

Developer Name: 5aab Developers - Harmanpreet Singh Jhand

Category: Books & Reference

New features: Show more

App Permissions: Show more

Installation Instructions

This article outlines two straightforward methods for installing ਪੜ੍ਹੋ ਪੰਜਾਬੀ ਕਿਤਾਬਾਂ on PC Windows and Mac.

Using BlueStacks

  1. Download the APK/XAPK file from this page.
  2. Install BlueStacks by visiting http://bluestacks.com.
  3. Open the APK/XAPK file by double-clicking it. This action will launch BlueStacks and begin the application's installation. If the APK file does not automatically open with BlueStacks, right-click on it and select 'Open with...', then navigate to BlueStacks. Alternatively, you can drag-and-drop the APK file onto the BlueStacks home screen.
  4. Wait a few seconds for the installation to complete. Once done, the installed app will appear on the BlueStacks home screen. Click its icon to start using the application.

Using LDPlayer

  1. Download and install LDPlayer from https://www.ldplayer.net.
  2. Drag the APK/XAPK file directly into LDPlayer.

If you have any questions, please don't hesitate to contact us.

App Rating

4.7
Total 146 reviews

Reviews

5 ★, on 2019-01-30
love this a lot.this app is extremely valuable and I really appreciate for those who took huge and great effords to made it.thanks more

5 ★, on 2019-02-25
ਬਹੁਤ ਵਧੀਅਾ ੳੁਪਰਾਲਾ ਹੈ। ਤੁਹਾਡਾ ਬਹੁਤ-ਬਹੁਤ ਧਨਵਾਦ ਹੈ।

4 ★, on 2018-11-15
ਵੀਰ ਜੀ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਤੁਸੀ ਜੋ ਮਾ ਬੋਲੀ ਨਾਲ ਹੋਰ ਵੀ ਲੋਕ ਜੁੜ ਸਕਣ

3 ★, on 2019-01-02
ਇਸ ਐਪਲੀਕੇਸ਼ਨ ਨੇ ਰੂਹ ਦੀ ਖੁਰਾਕ ਪੂਰੀ ਕੀਤੀ । ਪਰ ਸਿਰਫ ਧਾਰਮਿਕ ਵਿਸ਼ਿਆਂ ਨੂੰ ਛੱਡ ਮਾਨਸਿਕ ਤੇ ਸਮਾਜਿਕ ਮਸਲਿਆ ਬਾਰੇ ਵੀ ਕਿਤਾਬਾਂ ਦੀ ਵੱਡੀ ਲੋੜ ਹੈ ।

5 ★, on 2019-01-22
ਬਹੁਤ ਵਧੀਆ ਉਪਰਾਲਾ ਜੀ, ਸ਼ੁਕਰੀਆ

4 ★, on 2019-01-01
useful app but please add search option in this app which can help to search book

Previous Versions

ਪੜ੍ਹੋ ਪੰਜਾਬੀ ਕਿਤਾਬਾਂ 14
2019-03-11 / 9.7 MB / Android 4.0+

ਪੜ੍ਹੋ ਪੰਜਾਬੀ ਕਿਤਾਬਾਂ 13
2019-03-10 / 9.7 MB / Android 4.0+

About this app

ਅਸੀਂ ਤੁਹਾਡਾ ਪੜ੍ਹੋ ਪੰਜਾਬੀ ਕਿਤਾਬਾਂ ਐਪ ਵਿਚ ਸਵਾਗਤ ਕਰਦੇ ਹਾਂ। ਇਹ ਐਪ ਵੀ ਸੀ ਡੀ ਵਾਂਗ ਇਕ ਵੱਡੇ ਕਾਰਜ ਦਾ ਹਿੱਸਾ ਹੈ। ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਵਾਲਿਆਂ ਲੱਖਾਂ ਕਿਤਾਬਾਂ ਦੀਆਂ ਐਪ ਤੇ ਪੀ ਡੀ ਐਫ ਬਣਾ ਕੇ ਰਹਿੰਦੀ ਦੁਨੀਆ ਤਕ ਲਈ ਸਾਂਭ ਲਈਆਂ ਹਨ। ਉਹਨਾਂ ਨੇ ਕਿਤਾਬੀ ਗਿਆਨ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਸਾਂਭ ਲਿਆ ਹੈ। ਪਰ ਅਸੀਂ ਹਾਲੇ ਬਹੁਤ ਪਿੱਛੇ ਹਾਂ। ਪਰ ਖੁਸ਼ੀ ਦੀ ਗੱਲ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਬੈਠੇ ਪੰਜਾਬੀ, ਜਾਤੀ ਤੌਰ ਤੇ ਇਹ ਕੰਮ ਕਰ ਰਿਹੇ ਸਨ। ਸੰਨ 2003 ਤੋਂ ਇਹ ਇਕ ਸੁਪਨੇ ਵਾਂਗ ਸ਼ੁਰੂ ਹੋਇਆ ਅਤੇ ਅੱਜ ਇਹਨਾਂ ਦਰਜਨਾਂ ਪੰਜਾਬੀਆਂ ਦੀ ਮਿਹਨਤ ਸਦਕਾ 35000+ ਦੇ ਕਰੀਬ ਕਿਤਾਬਾਂ ਦੀਆਂ ਪੀ ਡੀ ਐਫ ਦੇ ਨਾਲ-ਨਾਲ ਅਸੀਂ ਹੁਣ ਤੁਹਾਡੇ ਲਈ ਕਿਤਾਬਾਂ ਵਾਲੀ ਐਪ ਵੀ ਬਣਾ ਰਹੇ ਹਾਂ, ਜਿਸ ਵਿੱਚ ਤੁਹਾਨੂੰ ਲੇਖਕਾਂ ਦੇ ਨਾਮ ਅੰਦਰ ਤੁਹਾਨੂੰ ਓਹਨਾਂ ਦੀ ਹਰ ਪ੍ਰਕਾਰ ਦੀ ਰਚਨਾਂ ਜਿਵੇਂ ਕਿ ਧਾਰਮਿਕ, ਇਤਿਹਾਸ, ਲੋਕ ਸੱਭਿਆਚਾਰ, ਅਧਿਆਤਮਿਕ, ਬਾਲ ਸਾਹਿਤ, ਕਵਿਤਾ, ਕਹਾਣੀ, ਨਾਵਲ, ਸਿੱਖਿਆ, ਡਿਕਸ਼ਨਰੀ, ਅਖਾਣ, ਮੁਹਾਵਰੇ, ਕਾਫੀਆ, ਖੇਤੀਬਾੜੀ, ਸਾਹਿਤ, ਸਿਹਤ, ਹਾਸਰਸ, ਭਾਸ਼ਾ ਆਦਿ ਪੜ੍ਹਨ ਨੂੰ ਮਿਲੇਗੀ। ਇਸਦਾ ਕੋਈ ਵਪਾਰਕ ਉਦੇਸ਼ ਨਹੀਂ ਹੈ। ਧੰਨਵਾਦੀ ਹਾਂ ਇਹਨਾਂ ਕਿਤਾਬਾਂ ਦੇ ਲੇਖਕਾਂ ਜਾਂ ਪ੍ਰਕਾਸ਼ਕਾਂ ਦੇ ਜਿਹਨਾਂ ਸਾਨੂੰ ਫਾਇਲਾਂ ਭੇਜੀਆਂ ਹਨ। ਹੋਰਨਾਂ ਲੇਖਕਾਂ ਨੂੰ ਵੀ ਬੇਨਤੀ ਹੈ ਕਿ ਆਪਣੀਆਂ ਰਚਨਾਵਾਂ ਟਾਈਪ ਕਰ ਕੇ ਐਪ ਵਿੱਚ ਪਵਾਉਣ ਲਈ ਭੇਜਣ। ਆਓ ਪੰਜਾਬੀ ਨੂੰ ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਦੇ ਬਰਾਬਰ ਖੜ੍ਹਾ ਕਰੀਏ।

ਹਰਮਨਪ੍ਰੀਤ ਸਿੰਘ ਝੰਡ CALL, Whatsapp, Telegram +251-920-221-847 (Ethiopia), +91-70097-04980 (India), +1-786-903-8711 (USA), +1-647-695-6866 (Canada), +256-755-954-741 (Uganda), +254-743-838-283 (Kenya), +971-504-392-149 (UAE) Email - hpsjhand@gmail.com, info@5aab.net visit us on www.5aab.net for all apps Contact us for apps development Join PDF Books Groups - ਧਾਰਮਿਕ, ਇਤਿਹਾਸ, ਲੋਕ ਸੱਭਿਆਚਾਰ, ਅਧਿਆਤਮਿਕ, ਬਾਲ ਸਾਹਿਤ, ਕਵਿਤਾ, ਕਹਾਣੀ, ਨਾਵਲ, ਸਿੱਖਿਆ, ਡਿਕਸ਼ਨਰੀ, ਅਖਾਣ, ਮੁਹਾਵਰੇ, ਕਾਫੀਆ, ਖੇਤੀਬਾੜੀ, ਸਾਹਿਤ, ਸਿਹਤ, ਹਾਸਰਸ, ਭਾਸ਼ਾ ਆਦਿ ਪੜ੍ਹਨ ਲਈ...App Developed by 5aab Developers www.5aab.net Harmanpreet Singh Jhand.

‌"ਪੜ੍ਹੋ ਪੰਜਾਬੀ ਕਿਤਾਬਾਂ" ਐਪ ਵਲੋਂ ਮੈਂ "ਹਰਮਨਪ੍ਰੀਤ ਸਿੰਘ ਝੰਡ" ਸਾਰੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਾਠਕਾਂ, ਹੋਰ ਦਾਨੀ ਸੱਜਣਾਂ ਨੂੰ ਆਪਣੀ-ਆਪਣੀ ਇੱਛਾ ਅਨੁਸਾਰ ਸਹਿਯੋਗ ਕਰਨ ਲਈ ਬੇਨਤੀ ਕਰਦਾ ਹਾਂ, ਤਾਂ ਜੋ ਅਸੀਂ ਇਸ ਐਪ ਵਿਚ ਹੋਰ ਕਿਤਾਬਾਂ, ਲੇਖ, ਕਹਾਣੀਆਂ ਆਦਿ ਉਪਲਬਧ ਕਰਵਾ ਸਕੀਏ। ਤੁਹਾਡੇ ਸਹਿਯੋਗ ਨਾਲ ਅਸੀਂ ਹੋਰ ਸਟਾਫ਼ ਰੱਖ ਸਕਾਗੇ, ਲੈਪਟਾਪ, ਕੰਪਿਊਟਰ ਆਦਿ ਸਮਾਨ ਲਵਾਂਗੇ, ਜਿਸ ਨਾਲ ਅਸੀਂ ਕਿਤਾਬਾਂ ਤੇ ਹੋਰ ਪੰਜਾਬੀ ਲਿਖਤਾਂ ਨੂੰ ਟਾਈਪ ਕਰ ਸਕਦੇ ਹਾਂ।

ਸਹਿਯੋਗ ਲਈ ਸੰਪਰਕ ਕਰੋ - CALL, Whatsapp, Telegram +91-70097-04980 (India) +251-920-221-847 (Ethiopia) +1-786-903-8711 (USA) +1-647-695-6866 (Canada) +256-755-954-741 (Uganda) +254-743-838-283 (Kenya) +971-504-392-149 (UAE) Email - hpsjhand@gmail.com, info@5aab.net

New features

ਨਵੇਂ ਜੋੜੇ ਗਏ -
ਨਾਵਲ - ਪੰਜਾਬੀ ਨਾਵਲ, ਹਿੰਦੀ ਨਾਵਲ, English Novel
ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ 43 ਕਿਤਾਬਾਂ ਜੋ ਤੁਸੀਂ 550 ਸਾਲਾ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖ ਕੇ ਪੜ੍ਹ ਸਕਦੇ ਹੋ।
Search Option Included - Search Books in Punjabi, Hindi, English

App Permissions

Allows access to the vibrator.
Allows an application to receive the ACTION_BOOT_COMPLETED that is broadcast after the system finishes booting.
Allows an application to write to external storage.
Allows applications to open network sockets.
Allows applications to access information about networks.
Allows using PowerManager WakeLocks to keep processor from sleeping or screen from dimming.
Allows applications to access information about Wi-Fi networks.
Allows an application to read from external storage.